For the best experience, open
https://m.punjabitribuneonline.com
on your mobile browser.
Advertisement

ਪੌਸ਼ ਹਾਦਸਾ: ਮੁਲਜ਼ਮ ਦੇ ਪਰਿਵਾਰ ਦੇ ਰਿਜ਼ੌਰਟ ਦਾ ਇੱਕ ਹਿੱਸਾ ਢਾਹਿਆ

07:28 AM Jun 09, 2024 IST
ਪੌਸ਼ ਹਾਦਸਾ  ਮੁਲਜ਼ਮ ਦੇ ਪਰਿਵਾਰ ਦੇ ਰਿਜ਼ੌਰਟ ਦਾ ਇੱਕ ਹਿੱਸਾ ਢਾਹਿਆ
Advertisement

ਸਾਤਾਰਾ: ਮਹਾਰਾਸ਼ਟਰ ਦੇ ਸਾਤਾਰਾ ਜ਼ਿਲ੍ਹੇ ’ਚ ਪ੍ਰਸ਼ਾਸਨ ਨੇ ਅੱਜ ਮਹਾਬਲੇਸ਼ਵਰ ’ਚ ਉਸ ਰਿਜ਼ੌਰਟ ’ਚ ਗ਼ੈਰਕਾਨੂੰਨੀ ਉਸਾਰੀ ਢਾਹ ਦਿੱਤੀ ਜਿਸ ਦੀ ਮਾਲਕੀ ਪੁਣੇ ਪੌਸ਼ ਹਾਦਸੇ ’ਚ ਸ਼ਾਮਲ ਲੜਕੇ ਦੇ ਪਰਿਵਾਰ ਕੋਲ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਨੇ ਮਹਾਬਲੇਸ਼ਵਰ ਦੇ ਮਲਕਮ ਪੇਠ ਖੇਤਰ ’ਚ ਪਰਿਵਾਰ ਦੀ ਮਾਲਕੀ ਵਾਲੇ ਐੱਮਪੀਜੀ ਕਲੱਬ ’ਚ ਗ਼ੈਰਕਾਨੂੰਨੀ ਉਸਾਰੀ ਬੁਲਡੋਜ਼ਰ ਨਾਲ ਢਾਹ ਦਿੱਤੀ। -ਪੀਟਆਈ

Advertisement

Advertisement
Advertisement
Author Image

sukhwinder singh

View all posts

Advertisement