ਪੋਲੈਂਡ ਰਾਸ਼ਟਰਪਤੀ ਚੋਣਾਂ: ਕੰਜ਼ਰਵੇਟਿਵ ਪਾਰਟੀ ਦੇ ਕਰੋਲ ਨਵਰੋਕੀ ਕਰੀਬੀ ਮੁਕਾਬਲੇ ਵਿਚ ਜਿੱਤੇ
10:02 AM Jun 02, 2025 IST
ਵਾਰਸਾ, 2 ਜੂਨ
Advertisement
ਪੋਲੈਂਡ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਕਰੋਲ ਨਵਰੋਕੀ ਜੇਤੂ ਰਹੇ ਹਨ। ਵੋਟਾਂ ਦੀ ਗਿਣਤੀ ਦੇ ਅੰਤਿਮ ਅੰਕੜਿਆਂ ਤੋਂ ਹਾਰ ਜਿੱਤ ਬਾਰੇ ਤਸਵੀਰ ਸਾਫ਼ ਹੋਈ ਹੈ।
ਨਤੀਜਿਆਂ ਮੁਤਾਬਕ ਨਵਰੋਕੀ ਨੂੰ ਕਰੀਬੀ ਮੁਕਾਬਲੇ ਵਿਚ 50.89 ਫੀਸਦ ਵੋਟਾਂ ਮਿਲੀਆਂ ਹਨ ਜਦੋਂਕਿ ਉਨ੍ਹਾਂ ਦੇ ਮੁਕਾਬਲੇ ਵਿਚ ਖੜ੍ਹੇ ਵਾਰਸਾ ਦੇ ਮੇਅਰ ਰਫ਼ਾਲ ਟ੍ਰਜ਼ਾਸਕੋਵਸਕੀ ਨੂੰ 49.11 ਫੀਸਦ ਵੋਟ ਮਿਲੇ ਹਨ। -ਏਪੀ
Advertisement
Advertisement