ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਹਿਤਕ ਬੈਠਕ ਵਿੱਚ ਪੁਆਧੀ ਰਚਨਾਵਾਂ ਦਾ ਦੌਰ

08:33 AM Jul 05, 2023 IST
ਸਾਹਿਤਕ ਬੈਠਕ ਵਿੱਚ ਸ਼ਾਮਿਲ ਲੇਖਕ। ਫੋਟੋ; ਚਿੱਲਾ

ਪੱਤਰ ਪ੍ਰੇਰਕ
ਬਨੂੜ, 4 ਜੁਲਾਈ
ਮਾਹਵਾਰੀ ਪੁਆਧ ਪੰਜਾਬੀ ਸਾਹਿਤਕ ਬੈਠਕ ਬੇਬੀ ਕਾਨਵੈਂਟ ਸਕੂਲ਼ ਬਨੂੜ ਵਿਖੇ ਮਾਸਟਰ ਦਿਆਲ ਸਿੰਘ, ਲੈਕਚਰਾਰ ਵਿਰੇਂਦਰ ਕੁਮਾਰ ਤੇ ਗਾਇਕ ਬਲਦੀਪ ਖਲੌਰ ਦੀ ਪ੍ਰਧਾਨਗੀ ਹੇਠ ਹੋਈ
ਤਾਰਾ ਸਿੰਘ ਮੁਠਿਆੜਾਂ, ਮਨੀ ਗਾਂਧੀ, ਲਵਪ੍ਰੀਤ ਸਿੰਘ ਚੰਗੇਰਾ, ਬਲਦੀਪ ਖਲੌਰ, ਪਾਲ ਮਮੋਲੀ ਵਾਲਾ, ਦੀਦਾਰ ਸਿੰਘ ਬਨੂੜ, ਕਾਮਰੇਡ ਮੋਹਨ ਸਿੰਘ ਸੋਢੀ, ਵਿਰੇਂਦਰ ਕੁਮਾਰ ਨੇ ਪੁਆਧੀ ਵਿੱਚ ਗੀਤ, ਕਵਿਤਾਵਾਂ, ਨਜ਼ਮਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਮੰਚ ਸੰਚਾਲਨ ਮਾਸਟਰ ਹਰਪ੍ਰੀਤ ਧਰਮਗੜ੍ਹ ਨੇ ਕੀਤਾ। ਤਕਨੀਕੀ ਟੀਮ ਕਰਨਪ੍ਰੀਤ ਸਿੰਘ ਅਤੇ ਸਰਨਵੀਰ ਸਿੰਘ ਧਰਮਗੜ੍ਹ ਨੇ ਯੂਟਿਊਬ ਉੱਤੇ ਪੂਰੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਕੀਤਾ।

Advertisement

Advertisement
Tags :
ਸਾਹਿਤਕਪੁਆਧੀਬੈਠਕਰਚਨਾਵਾਂਵਿੱਚ
Advertisement