For the best experience, open
https://m.punjabitribuneonline.com
on your mobile browser.
Advertisement

ਪਟਿਆਲਾ: ਛੋਟੀ ਬਰਾਂਦਰੀ ’ਚ ਅੱਗ ਕਾਰਨ ਦਰਜਨ ਦੁਕਾਨਾਂ ਸੜੀਆਂ

12:53 PM May 31, 2024 IST
ਪਟਿਆਲਾ  ਛੋਟੀ ਬਰਾਂਦਰੀ ’ਚ ਅੱਗ ਕਾਰਨ ਦਰਜਨ ਦੁਕਾਨਾਂ ਸੜੀਆਂ
ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ

Advertisement

ਪਟਿਆਲਾ, 30 ਮਈ
ਇਥੇ ਛੋਟੀ ਬਰਾਂਦਰੀ ’ਚ ਸਥਿਤ ਹੋਮਗਾਰਡ ਦਫਤਰ ਦੇ ਨੇੜੇ ਅੱਗ ਲੱਗਣ ਕਾਰਨ ਤਿੱਬਤੀਆਂ ਦੀਆਂ ਦਰਜਨ ਦੁਕਾਨਾਂ ਨਸ਼ਟ ਹੋ ਗਈਆਂ। ਅੱਗ 'ਤੇ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਦੁਕਾਨਾਂ ਵਿੱਚ ਮੁੱਖ ਤੌਰ ’ਤੇ ਰੈਡੀਮੇਡ ਕੱਪੜੇ ਵੇਚੇ ਜਾਂਦੇ ਹਨ।

Advertisement
Author Image

Advertisement
Advertisement
×