For the best experience, open
https://m.punjabitribuneonline.com
on your mobile browser.
Advertisement

ਪੈਰਿਸ ਓਲੰਪਿਕ: ਮੁੱਖ ਮੰਤਰੀ ਨੇ ਤੀਰਅੰਦਾਜ਼ ਭਜਨ ਕੌਰ ਲਈ ਭੇਜਿਆ ਪੰਜ ਕਿਲੋ ਘਿਓ

08:31 AM Jul 28, 2024 IST
ਪੈਰਿਸ ਓਲੰਪਿਕ  ਮੁੱਖ ਮੰਤਰੀ ਨੇ ਤੀਰਅੰਦਾਜ਼ ਭਜਨ ਕੌਰ ਲਈ ਭੇਜਿਆ ਪੰਜ ਕਿਲੋ ਘਿਓ
ਭਜਨ ਕੌਰ ਦੇ ਪਰਿਵਾਰ ਨੂੰ ਘਿਓ ਦਿੰਦੇ ਹੋਏ ਪਤਵੰਤੇ।
Advertisement

ਸਿਰਸਾ (ਨਿੱਜੀ ਪੱਤਰ ਪ੍ਰੇਰਕ)

Advertisement

ਪੈਰਿਸ ਓਲੰਪਿਕ ਖੇਡਾਂ ’ਚ ਹਿੱਸਾ ਲੈ ਰਹੀ ਸਿਰਸਾ ਜ਼ਿਲ੍ਹਾ ਦੀ ਤੀਰਅੰਦਾਜ਼ ਭਜਨ ਕੌਰ ਦੇ ਪਰਿਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਧਾਈ ਸੰਦੇਸ਼ ਤੇ ਪੰਜ ਕਿਲੋ ਦੇਸ਼ੀ ਘਿਓ ਭਿਜਵਾਇਆ ਹੈ। ਜੂਡੋ ਇੰਸਟਰਕਟਰ ਸੀਮਾ ਰਾਣੀ ਦੀ ਅਗਵਾਈ ’ਚ ਕ੍ਰਿਕਟ ਇੰਸਟਰਕਟਰ ਸ਼ੰਕਰ, ਹੈਂਡਬਾਲ ਇੰਸਟਰਕਟਰ ਅਸ਼ੋਕ ਕੁਮਾਰ, ਫੈਂਸਿੰਗ ਇੰਸਟਰਕਟਰ ਮੁਨੀਸ਼ ਰਾਣਾ ਨੇ ਮੁੱਖ ਮੰਤਰੀ ਨਾਇਬ ਸਿੰਘ ਵੱਲੋਂ ਤੀਰਅੰਦਾਜ਼ ਦੇ ਪਰਿਵਾਰ ਨੂੰ ਭੇਜਿਆ ਵਧਾਈ ਸੰਦੇਸ਼ ਪਹੁੰਚਾਇਆ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ ਹੈ।

Advertisement
Author Image

sanam grng

View all posts

Advertisement
Advertisement
×