ਸਰਬਸੰਮਤੀ ਨਾਲ ਬਣੀ ਸੈਣੀਮਾਜਰਾ ਦੀ ਪੰਚਾਇਤ
10:25 AM Oct 13, 2024 IST
ਪਟਿਆਲਾ: ਨੇੜਲੇ ਪਿੰਡ ਸੈਣੀ ਮਾਜਰਾ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ। ਇਸ ਦੌਰਾਨ ਪਰਮਿੰਦਰ ਕੌਰ ਸਰਪੰਚ ਚੁਣੇ ਗਏ ਹਨ। ਜਦਕਿ ਸਾਰੇ ਪੰਚਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੀ ਹੋਹੀ ਹੈ। ਜਿਸ ਦੌਰਾਨ ਬਲਜੀਤ ਕੌਰ, ਜਸਵੀਰ ਕੌਰ ਗੁਰਚਰਨ ਸਿੰਘ ਗੁਰਿੰਦਰ ਸਿੰਘ ਅਤੇ ਠਾਕਰ ਸਿੰਘ ਗਰਾਮ ਪੰਚਾਇਤ ਸੈਣੀਮਾਜਰਾ ਦੇ ਪੰਚ ਚੁਣ ਲਏ ਗਏ ਹਨ। -ਖੇਤਰੀ ਪ੍ਰਤੀਨਿਧ
Advertisement
Advertisement