ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿ: ਰਾਸ਼ਟਰਪਤੀ ਜ਼ਰਦਾਰੀ ਨੇ ਨਵੀਂ ਕੈਬਨਿਟ ਦੇ 19 ਮੰਤਰੀਆਂ ਨੂੰ ਸਹੁੰ ਚੁਕਾਈ

09:22 PM Mar 11, 2024 IST

ਇਸਲਾਮਾਬਾਦ, 11 ਮਾਰਚ

Advertisement

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਨਵੇਂ ਚੁਣੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ਼ ਦੇ ਮੰਤਰੀ ਦੇ 19 ਮੈਂਬਰਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਨਿਵਾਸ ’ਚ ਹੋਇਆ ਜਿਸ ’ਚ ਪ੍ਰਧਾਨ ਮੰਤਰੀ ਸ਼ਰੀਫ਼ ਸਮੇਤ ਹੋਰ ਲੋਕ ਸ਼ਾਮਲ ਹੋਏ। ਸਹੁੰ ਚੁੱਕਣ ਵਾਲਿਆਂ ’ਚ ਇਸ਼ਾਕ ਡਾਰ, ਖੁਆਜਾ ਆਸਿਫ਼, ਅਹਿਸਾਨ ਇਕਬਾਲ, ਮੁਹੰਮਦ ਔਰੰਗਜ਼ੇਬ, ਆਜ਼ਮ ਤਰਾਾਰ, ਰਾਣਾ ਤਨਵੀਰ, ਮੋਹਸੀਨ ਨਕਵੀ, ਆਹਦ ਚੀਮਾ, ਖਾਲਿਦ ਮਕਬੂਲ ਸਿੱਦੀਕੀ, ਰਿਆਜ਼ ਪਰਿਜ਼ਾਦਾ, ਕਾਸਿਰ ਸ਼ੇਖ, ਸ਼ਾਜ਼ਾ ਫਾਤਿਮਾ, ਅਲੀਨ ਖਾਨ, ਜਾਮ ਕਾਮਲ, ਆਮਿਰ ਮੁਕਾਮ, ਓਵਾਇਸ ਲਹਿਘਾਰੀ, ਅੱਤਾ ਤਰਾਰ, ਸਾਲਿਕ ਹੁਸੈਨ ਅਤੇ ਮੁਸਾਦਿਕ ਮਲਿਕ ਸ਼ਾਮਲ ਹਨ। ਜਾਣਕਾਰੀ ਅਨੁਸਾਰ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਬਾਅਦ ਵਿੱਚ ਕੀਤੀ ਜਾਵੇਗੀ। -ਪੀਟੀਆਈ

Advertisement
Advertisement