ਸਰਕਾਰ ਨਾਲ ਸਾਡੀ ਗੱਲਬਾਤ ਜਾਰੀ ਰਹੇਗੀ ਤੇ ਇਸ ਬਾਰੇ ਆਪਣੇ ਸਮਰਥਕਾਂ ਚਰਚਾ ਕਰਦੇ ਰਹਾਂਗੇ: ਬਜਰੰਗ
07:29 PM Jun 23, 2023 IST
ਨਵੀਂ ਦਿੱਲੀ, 10 ਜੂਨ
Advertisement
ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿਲਾਫ ਪਹਿਲਵਾਨਾਂ ਦੇ ਵਿਰੋਧ ਦੀ ਅਗਵਾਈ ਕਰਨ ਵਾਲੇ ਓਲੰਪੀਅਨ ਬਜਰੰਗ ਪੂਨੀਆ ਨੇ ਅੱਜ ਸੋਨੀਪਤ ਵਿੱਚ ਮਹਪੰਚਾਇਤ ਮੌਕੇ ਕਿਹਾ ਕਿ ਉਹ ਸਰਕਾਰ ਨਾਲ ਆਪਣੀ ਗੱਲਬਾਤ ਨੂੰ ਅੱਗੇ ਵਧਾਉਣਗੇ। ਪੂਨੀਆ ਨੇ ਦੱਸਿਆ, ‘ਸਰਕਾਰ ਨਾਲ ਸਾਡੀ ਜੋ ਵੀ ਗੱਲਬਾਤ ਹੋਈ ਹੈ, ਅਸੀਂ ਉਨ੍ਹਾਂ ਲੋਕਾਂ ਨਾਲ ਚਰਚਾ ਕਰਾਂਗੇ, ਜੋ ਸਾਡੇ ਨਾਲ ਸਮਰਥਨ ਕਰ ਰਹੇ ਹਨ ਅਤੇ ਖੜੇ ਹਨ।’
Advertisement
Advertisement