ਨਵੀਂ ਦਿੱਲੀ, 1 ਅਪਰੈਲਭਾਰਤ ਦੀ ਸਰਕਾਰੀ ਮਾਲਕੀ ਵਾਲੀ ਨੈਸ਼ਨਲ ਹਾਈਵੇਅ ਅਥਾਰਟੀ ਦਾ ‘ਇਕ ਵਾਹਨ, ਇਕਨ ਫਾਸਟੈਗ’ ਨਿਯਮ ਲਾਗੂ ਹੋ ਗਿਆ ਹੈ, ਜਿਸ ਦਾ ਉਦੇਸ਼ ਕਈ ਵਾਹਨਾਂ ਲਈ ਇਕ ਫਾਸਟੈਗ ਤੇ ਕਈ ਫਾਸਟੈਗ ਨੂੰ ਕਿਸੇ ਖਾਸ ਵਾਹਨ ਨਾਲ ਜੋੜਨ ਤੋਂ ਰੋਕਣਾ ਹੈ।