ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਤਿਨ ਗਡਕਰੀ ਵੱਲੋਂ ਡਾ. ਵਿਸ਼ਾਲ ਗੌਡ ਦਾ ਸਨਮਾਨ

08:15 AM Aug 04, 2024 IST
ਡਾ. ਵਿਸ਼ਾਲ ਗੌਡ ਨੂੰ ਪੁਰਸਕਾਰ ਦਿੰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ। -ਫੋਟੋ: ਅਕੀਦਾ

ਪਟਿਆਲਾ: ਵੱਖ-ਵੱਖ ਖੇਤਰ ਵਿੱਚ ਆਪਣੀ ਮਿਹਨਤ ਨਾਲ ਨਾਮਣਾ ਖੱਟਣ ਅਤੇ ਤਜਰਬੇਕਾਰ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਨਵੀਂ ਦਿੱਲੀ ਵਿੱਚ ਸਮਾਰੋਹ ਦੌਰਾਨ ਪੰਜਾਬ ਪੱਧਰ ’ਤੇ ਆਯੁਰਵੈਦਿਕ ਦਵਾਈਆਂ ਰਾਹੀਂ ਪੇਟ ਦੇ ਰੋਗਾਂ ਤੇ ਵਜ਼ਨ ਵਧਾਉਣ ਦੇ ਕੇਂਦਰ ਸ਼ਾਹੀ ਦਵਾ ਖਾਨਾ ਦੇ ਮੁਖੀ ਡਾ. ਵਿਸ਼ਾਲ ਗੌਡ ਨੂੰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ‘ਔਰੇਂਜ ਬਿਜ਼ਨੈੱਸ ਐਕਸੀਲੈਂਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਡਾ. ਵਿਸ਼ਾਲ ਗੌਡ ਨੇ ਕਿਹਾ ਕਿ ਆਯੁਰਵੈਦ ਨੂੰ ਰੋਗਾਂ ਦੇ ਇਲਾਜ ਅਤੇ ਤੰਦਰੁਸਤ ਜੀਵਨ ਸ਼ੈਲੀ ਬਤੀਤ ਕਰਨ ਦਾ ਉੱਤਮ ਤਰੀਕਾ ਮੰਨਿਆ ਗਿਆ ਹੈ। -ਪੱਤਰ ਪ੍ਰੇਰਕ

Advertisement

Advertisement