For the best experience, open
https://m.punjabitribuneonline.com
on your mobile browser.
Advertisement

ਨਿਊਯਾਰਕ: ਪਾਕਿਸਤਾਨ ਦੀ ਸ਼ਿਕਾਇਤ ਬਾਅਦ ਕ੍ਰਿਕਟ ਟੀਮ ਦਾ ਹੋਟਲ ਬਦਲਿਆ

03:10 PM Jun 06, 2024 IST
ਨਿਊਯਾਰਕ  ਪਾਕਿਸਤਾਨ ਦੀ ਸ਼ਿਕਾਇਤ ਬਾਅਦ ਕ੍ਰਿਕਟ ਟੀਮ ਦਾ ਹੋਟਲ ਬਦਲਿਆ
Advertisement

ਇਸਲਾਮਾਬਾਦ, 6 ਜੂਨ
ਆਈਸੀਸੀ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਸ਼ਿਕਾਇਤ ਤੋਂ ਬਾਅਦ ਨਿਊਯਾਰਕ ਵਿੱਚ ਪਾਕਿਸਤਾਨੀ ਟੀਮ ਦਾ ਹੋਟਲ ਬਦਲ ਦਿੱਤਾ ਹੈ। ਪੀਸੀਬੀ ਨੇ ਸ਼ਿਕਾਇਤ ਕੀਤੀ ਸੀ ਕਿ ਟੀ-20 ਵਿਸ਼ਵ ਕੱਪ ਦੌਰਾਨ ਹੋਟਲ ਤੋਂ ਸਟੇਡੀਅਮ ਤੱਕ ਜਾਣ ਵਿੱਚ 90 ਮਿੰਟ ਲੱਗਦੇ ਹਨ। ਪੀਸੀਬੀ ਦੇ ਸੂਤਰ ਨੇ ਦੱਸਿਆ ਕਿ ਚੇਅਰਮੈਨ ਮੋਹਸਿਨ ਨਕਵੀ ਦੇ ਦਖਲ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਕਿਸੇ ਹੋਰ ਹੋਟਲ 'ਚ ਸ਼ਿਫਟ ਕਰ ਦਿੱਤਾ ਗਿਆ ਜੋ ਮੈਦਾਨ ਤੋਂ ਸਿਰਫ ਪੰਜ ਮਿੰਟ ਦੀ ਦੂਰੀ 'ਤੇ ਹੈ।

Advertisement

Advertisement
Advertisement
Author Image

Advertisement