For the best experience, open
https://m.punjabitribuneonline.com
on your mobile browser.
Advertisement

ਭਾਰਤ ਬਨਾਮ ਬੰਗਲਾਦੇਸ਼ ਟੈਸਟ: ਬੰਗਲਾਦੇਸ਼ 149 ਦੌੜਾਂ 'ਤੇ ਆਲ ਆਊਟ

03:37 PM Sep 20, 2024 IST
ਭਾਰਤ ਬਨਾਮ ਬੰਗਲਾਦੇਸ਼ ਟੈਸਟ  ਬੰਗਲਾਦੇਸ਼ 149 ਦੌੜਾਂ  ਤੇ ਆਲ ਆਊਟ
ਪੀਟੀਆਈ ਫੋਟੋ
Advertisement

ਚੇਨਈ, 20 ਸਤੰਬਰ

Advertisement

ਚੇਨਈ ਵਿੱਚ ਸ਼ੁੱਕਰਵਾਰ ਨੂੰ ਪਹਿਲੇ ਟੈਸਟ ਦੇ ਦੂਜੇ ਦਿਨ ਭਾਰਤ ਵੱਲੋਂ ਆਪਣੀ ਪਹਿਲੀ ਪਾਰੀ ਵਿਚ ਬਣਾਈਆਂ 376 ਦੌੜਾਂ ਦੇ ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ 149 ਦੌੜਾਂ ਉੱਤੇ ਆਲ ਆਊਟ ਹੋ ਗਈ। ਸ਼ਾਕਿਬ ਅਲ ਹਸਨ (32) ਅਤੇ ਮੇਹਿਦੀ ਹਸਨ ਮਿਰਾਜ਼ (27 ਨਾਬਾਦ) ਦੀ ਸਾਂਝੇਦਾਰੀ ਨੇ ਟਿਕਣ ਦੀ ਕੋਸ਼ਿਸ਼ ਕੀਤੀ ਪਰ ਭਾਰਤ ਨੇ 227 ਦੀ ਆਸਾਨ ਬੜ੍ਹਤ ਕਰਜ ਕੀਤੀ। ਜਸਪ੍ਰੀਤ ਬੁਮਰਾਹ ਨੇ ਚਾਰ ਵਿਕਟਾਂ ਹਾਸਲ ਕੀਤੀਆਂ, ਜਦਕਿ ਆਕਾਸ਼ ਦੀਪ, ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨੇ ਦੋ-ਦੋ ਵਿਕਟਾਂ ਝਟਕਾਈਆਂ।  -ਰਾਈਟਰਜ਼

Advertisement

Advertisement
Author Image

Puneet Sharma

View all posts

Advertisement