ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੁੱਖੀ ਅੰਗਾਂ ਦੀ ਟਰਾਂਸਪੋਰਟੇਸ਼ਨ ਲਈ ਨਵੇਂ ਨਿਰਦੇਸ਼ ਜਾਰੀ

07:34 AM Aug 05, 2024 IST

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਮਨੁੱਖੀ ਅੰਗਾਂ ਦੀ ਟਰਾਂਪੋਰਟੇਸ਼ਨਲਈ ਪਹਿਲੀ ਵਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਵੇਂ ਨਿਰਦੇਸ਼ਾਂ ਤਹਿਤ ਏਅਰ ਟਰੈਫਿਕ ਕੰਟਰੋਲ ਨੂੰ ਤਰਜੀਹੀ ਟੇਕ-ਔਫ ਤੇ ਲੈਂਡਿੰਗ ਦੀ ਅਪੀਲ ਕੀਤੀ ਜਾ ਸਕੇਗੀ। ਇਸ ਵਿਚ ਪਹਿਲੀ ਕਤਾਰ ਵਿਚ ਸੀਟਾਂ ਦਾ ਪ੍ਰਬੰਧ ਵੀ ਸ਼ਾਮਲ ਹੈ। ਕੇਂਦਰੀ ਸਿਹਤ ਸਕੱਤਰ ਅਪੂਰਵਾ ਚੰਦਰਾ ਨੇ ਕਿਹਾ ਕਿ ਮਨੁੱਖੀ ਅੰਗਾਂ ਦੀ ਟਰਾਂਸਪਲਾਂਟ ਬਾਰੇ ਇਹ ਨਵੀਆਂ ਸੇਧਾਂ ਇਸ ਕੰਮ ਵਿਚ ਸ਼ਾਮਲ ਲੋਕਾਂ ਲਈ ਸੇਧਗਾਰ ਦਸਤਾਵੇਜ਼ ਵਜੋਂ ਕੰਮ ਕਰਨਗੀਆਂ ਤੇ ਇਨ੍ਹਾਂ ਦਾ ਮਕਸਦ (ਮਨੁੱਖੀ ਅੰਗਾਂ ਦੀ) ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣਾ ਹੈ। -ਪੀਟੀਆਈ

Advertisement

Advertisement