For the best experience, open
https://m.punjabitribuneonline.com
on your mobile browser.
Advertisement

ਨੀਟ-ਪੀਜੀ 2024 ਲਈ ਨਵੀਆਂ ਤਰੀਕਾਂ ਦਾ ਐਲਾਨ; 11 ਅਗਸਤ ਨੂੰ ਹੋਵੇਗੀ ਪ੍ਰੀਖਿਆ

02:45 PM Jul 05, 2024 IST
ਨੀਟ ਪੀਜੀ 2024 ਲਈ ਨਵੀਆਂ ਤਰੀਕਾਂ ਦਾ ਐਲਾਨ  11 ਅਗਸਤ ਨੂੰ ਹੋਵੇਗੀ ਪ੍ਰੀਖਿਆ
Photo for representation only.
Advertisement

ਨਵੀਂ ਦਿੱਲੀ, 5 ਜੁਲਾਈ
ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਨੀਟ-ਪੀਜੀ 2024 ਲਈ ਨਵੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਗਿਆ ਹੈ। ਇਹ ਪ੍ਰੀਖਿਆ 11 ਅਗਸਤ ਨੂੰ ਹੋਵੇਗੀ ਜੋ ਦੋ ਸ਼ਿਫਟਾਂ ਵਿਚ ਕਰਵਾਈ ਜਾਵੇਗੀ।

Advertisement

Advertisement

Advertisement
Author Image

sukhitribune

View all posts

Advertisement