ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਰਿੰਦਰ ਮੋਦੀ ਰੂਸ ਦੇ ਵੱਡੇ ਮਿੱਤਰ ਹਨ: ਪੂਤਿਨ

02:33 PM Jun 30, 2023 IST

ਮਾਸਕੋ, 30 ਜੂਨ

Advertisement

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਸਕੋ ਦਾ ‘ਵੱਡਾ ਦੋਸਤ’ ਕਰਾਰ ਦਿੰਦਿਆਂ ਕਿਹਾ ਕਿ ਸ੍ਰੀ ਮੋਦੀ ਦੀ ‘ਮੇਕ ਇਨ ਇੰਡੀਆ’ ਮੁਹਿੰਮ ਦਾ ਭਾਰਤੀ ਅਰਥਚਾਰੇ ‘ਤੇ ਅਸਰਦਾਰ ਪ੍ਰਭਾਵ ਪਿਆ ਹੈ। ਪੂਤਿਨ ਨੇ ਵੀਰਵਾਰ ਨੂੰ ਮਾਸਕੋ ‘ਚ ਰੂਸ ਦੀ ਏਜੰਸੀ ਫਾਰ ਸਟ੍ਰੈਟਜਿਕ ਇਨੀਸ਼ੀਏਟਿਵਜ਼ (ਏਐੱਸਆਈ) ਵਲੋਂ ਕਰਵਾਏ ਸੰਮੇਲਨ ‘ਚ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ, ‘ਭਾਰਤ ਵਿੱਚ ਸਾਡੇ ਦੋਸਤ ਅਤੇ ਸਾਡੇ ਵੱਡੇ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਸਾਲ ਪਹਿਲਾਂ ‘ਮੇਕ ਇਨ ਇੰਡੀਆ’ ਦੀ ਸ਼ੁਰੂਆਤ ਕੀਤੀ ਸੀ। ਇਸ ਨੇ ਅਸਲ ਵਿੱਚ ਭਾਰਤੀ ਅਰਥਵਿਵਸਥਾ ‘ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ।’

Advertisement
Advertisement
Tags :
ਨਰਿੰਦਰਪੂਤਿਨਮਿੱਤਰਮੋਦੀਵੰਡੇ