ਨਰਾਦਾ ਸਟਿੰਗ ਅਪਰੇਸ਼ਨ: ਮੈਥਿਊ ਨੂੰ ਸੀਬੀਆਈ ਵੱਲੋਂ ਤਾਜ਼ਾ ਸੰਮਨ ਜਾਰੀ
11:36 PM Sep 12, 2023 IST
Advertisement
ਕੋਲਕਾਤਾ, 12 ਸਤੰਬਰ
ਸੀਬੀਆਈ ਨੇ ਨਰਾਦਾ ਸਟਿੰਗ ਅਪਰੇਸ਼ਨ ਕਰਨ ਵਾਲੇ ਮੈਥਿਊ ਸੈਮਿਉਲ ਨੂੰ ਤਾਜ਼ਾ ਸੰਮਨ ਜਾਰੀ ਕੀਤੇ ਹਨ ਤੇ ਉਸ ਨੂੰ ਸੀਬੀਆਈ ਦੇ ਅਧਿਕਾਰੀਆਂ ਅੱਗੇ ਪੁੱਛ-ਪੜਤਾਲ 18 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। -ਪੀਟੀਆਈ
Advertisement
Advertisement