ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਸਲਮਾਨਾਂ ਦੀ ਆਬਾਦੀ 43 ਫ਼ੀਸਦ ਵਧੀ; ਹਿੰਦੂਆਂ ਦੀ ਆਬਾਦੀ 7.8 ਫ਼ੀਸਦ ਘਟੀ

08:51 PM May 09, 2024 IST
Crowd of blurry people walking on busy city street in rush hour in Istanbul, Turkey

ਨਵੀਂ ਦਿੱਲੀ, 9 ਮਈ

Advertisement

ਦੇਸ਼ ’ਚ ਸਾਲ 1950 ਤੋਂ 2015 ਵਿਚਕਾਰ ਮੁਸਲਮਾਨਾਂ ਦੀ ਆਬਾਦੀ 43.15 ਫ਼ੀਸਦ ਵਧਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਕਫ਼ੇ ਦੌਰਾਨ ਹਿੰਦੂਆਂ ਦੀ ਆਬਾਦੀ ਦਾ ਹਿੱਸਾ 7.82 ਫ਼ੀਸਦ ਘਟਿਆ ਹੈ। ਇਹ ਖ਼ੁਲਾਸਾ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਹੁਣੇ ਜਿਹੇ ਜਾਰੀ ਵਰਕਿੰਗ ਪੇਪਰ ’ਚ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਆਏ ਇਨ੍ਹਾਂ ਅੰਕੜਿਆਂ ਨਾਲ ਸਿਆਸਤ ਭਖ਼ ਗਈ ਹੈ। ਅੰਕੜਿਆਂ ਅਨੁਸਾਰ ਸਿੱਖਾਂ ਦੀ ਆਬਾਦੀ ਦਾ ਹਿੱਸਾ 1950 ’ਚ 1.24 ਫ਼ੀਸਦ ਸੀ ਜੋ 2015 ’ਚ ਵਧ ਕੇ 1.85 ਫ਼ੀਸਦ ਹੋ ਗਿਆ। ਇਸ ਤਰ੍ਹਾਂ ਸਿੱਖਾਂ ਦੀ ਆਬਾਦੀ 6.58 ਫ਼ੀਸਦ ਵਧੀ।

Advertisement
Advertisement
Advertisement