ਮੁੰਬਈ: ਭਾਰੀ ਮੀਂਹ ਤੋਂ ਬਾਅਦ ਕਈ ਰੇਲ ਸੇਵਾਵਾਂ ਮੁਅੱਤਲ
12:03 PM Jul 07, 2024 IST
Advertisement
ਮੁੰਬਈ, 7 ਜੁਲਾਈ
ਇੱਥੇ ਅੱਜ ਭਾਰੀ ਮੀਂਹ ਕਾਰਨ ਕਈ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਮੁੰਬਈ ਦੇ ਕਈ ਹਿੱਸਿਆਂ ਵਿਚ ਅੱਜ ਰੇਲ ਟਰੈਕ ’ਤੇ ਦਰੱਖਤ ਡਿੱਗ ਗਏ ਜਿਨ੍ਹਾਂ ਨੂੰ ਹਟਾਉਣ ਦਾ ਕੰਮ ਜਾਰੀ ਹੈ। ਰੇਲ ਅਧਿਕਾਰੀਆਂ ਨੇ ਦੱਸਿਆ ਕਿ ਠਾਣੇ ਦੇ ਕਸਾਰਾ ਤੇ ਹੋਰ ਖੇਤਰਾਂ ਵਿਚ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
Advertisement
Advertisement
Advertisement