For the best experience, open
https://m.punjabitribuneonline.com
on your mobile browser.
Advertisement

ਦੋ ਖੇਤਾਂ ਵਿੱਚੋਂ ਮੋਟਰਾਂ ਚੋਰੀ

08:45 AM Apr 15, 2024 IST
ਦੋ ਖੇਤਾਂ ਵਿੱਚੋਂ ਮੋਟਰਾਂ ਚੋਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਏਲਨਾਬਾਦ: ਪਿੰਡ ਮਿਠੁਨਪੁਰਾ ਦੇ ਇੱਕ ਖੇਤ ਵਿੱਚੋਂ ਚੋਰਾਂ ਨੇ ਮੋਟਰ ਚੋਰੀ ਕਰ ਲਈ। ਕਿਸਾਨ ਨੌਰੰਗ ਲਾਲ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਜਦੋਂ ਉਹ ਖੇਤ ਗਿਆ ਤਾਂ ਦੇਖਿਆ ਕਿ ਖੇਤ ਵਿੱਚ ਪਾਣੀ ਵਾਲੀ ਟੈਂਕੀ ਤੇ ਲਗਾਈ ਗਈ 5.5 ਹਾਰਸ ਪਾਵਰ ਦੀ ਮੋਟਰ ਗਾਇਬ ਸੀ ਜਿਸ ਦੀ ਕੀਮਤ ਲਗਭਗ 25000 ਰੁਪਏ ਹੈ। ਇਸੇ ਤਰ੍ਹਾਂ ਪਿੰਡ ਖਾਰੀ ਸੁਰੇਰਾ ਦੇ ਕਿਸਾਨ ਕਪਿਲ ਨੇ ਦੱਸਿਆ ਕਿ ਉਸਦੇ ਖੇਤ ਵਿੱਚ ਪਾਣੀ ਵਾਲੀ ਟੈਂਕੀ ’ਤੇ ਲੱਗੀ 7.50 ਹਾਰਸ ਪਾਵਰ ਦੀ ਲੰਘੀ ਰਾਤ ਚੋਰੀ ਹੋ ਗਈ ਹੈ ਜਿਸ ਦੀ ਕੀਮਤ ਲਗਭਗ 30,000 ਰੁਪਏ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਧਾਰਾ 379 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। - ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×