ਉੱਤਰ-ਕੇਂਦਰੀ ਭਾਰਤ ’ਚ ਇਸ ਸਾਲ ਮੌਨਸੂਨ ਰਹੇਗਾ ਕਮਜ਼ੋਰ: ਅਮਰੀਕੀ ਅਧਿਐਨ
01:16 PM Jul 25, 2020 IST
ਵਾਸ਼ਿੰਗਟਨ, 25 ਜੁਲਾਈ
Advertisement
ਅਮਰੀਕੀ ਵਿਗਿਆਨਕ ਏਜੰਸੀ ਦੇ ਅਧਿਐਨ ਅਨੁਸਾਰ ਉੱਤਰ-ਕੇਂਦਰੀ ਭਾਰਤ ਵਿਚ ਇਸ ਸਾਲ ਬਾਰਸ਼ ਕਾਫ਼ੀ ਘੱਟ ਹੋਵੇਗੀ ਕਿਉਂਕਿ ਮੌਨਸੂਨ ਦੀ ਘੱਟ ਦਬਾਅ ਪ੍ਰਣਾਲੀ ਕਮਜ਼ੋਰ ਹੈ। ਅਮਰੀਕੀ ਏਜੰਸੀ ਐੱਨਓਏਏ) ਵੱਲੋਂ ਕੀਤੇ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆਈ ਮੌਨਸੂਨ ਦੇ ਘੱਟ ਦਬਾਅ ਵਿੱਚ ਕਮਜ਼ੋਰੀ ਆ ਗਈ ਹੈ। ਇਸ ਕਾਰਨ ਊੱਤਰ-ਕੇਂਦਰੀ ਭਾਰਤ ਵਿੱਚ ਆਸ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
Advertisement
Advertisement