For the best experience, open
https://m.punjabitribuneonline.com
on your mobile browser.
Advertisement

ਮੋਹਨ ਮਾਝੀ ਨੇ ਉੜੀਸਾ ਦਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

05:29 PM Jun 12, 2024 IST
ਮੋਹਨ ਮਾਝੀ ਨੇ ਉੜੀਸਾ ਦਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
Advertisement

ਭੁਵਨੇਸ਼ਵਰ, 12 ਜੂਨ
ਚਾਰ ਵਾਰ ਵਿਧਾਇਕ ਅਤੇ ਕਬਾਇਲੀ ਨੇਤਾ ਮੋਹਨ ਮਾਝੀ ਨੇ ਭਾਜਪਾ ਦੇ ਉੜੀਸਾ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀ ਹਾਜ਼ਰ ਸਨ। ਭਾਜਪਾ ਦੇ ਸੀਨੀਅਰ ਨੇਤਾ ਅਤੇ ਪਟਨਾਗੜ੍ਹ ਦੇ ਵਿਧਾਇਕ ਕੇਵੀ ਸਿੰਘ ਦਿਓ ਅਤੇ ਨਿਮਾਪਾਰਾ ਵਿਧਾਨ ਸਭਾ ਖੇਤਰ ਤੋਂ ਉਮੀਦਵਾਰ ਪ੍ਰਵਤੀ ਪਰੀਦਾ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਰਘੂਬਰ ਦਾਸ ਨੇ ਜਨਤਾ ਮੈਦਾਨ 'ਚ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।

Advertisement

Advertisement
Advertisement
Author Image

Advertisement