ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੋਨਾ ਕਾਰਨ ਮੋਗਾ ਸਬ ਜੇਲ੍ਹ ’ਚ ਭਾਜੜਾਂ; ਸਟਾਫ ਤੇ ਕੈਦੀ ਤਬਦੀਲ

05:27 PM Jul 26, 2020 IST
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਜੁਲਾਈ

ਕਰੋਨਾ ਨੇ ਇਥੋਂ ਦੀ ਸਬ ਜੇਲ੍ਹ ਵਿੱਚ ਭਾਜੜਾਂ ਪਾ ਦਿੱਤੀਆਂ ਹਨ। ਇਥੇ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਜੇਲ੍ਹ ’ਚ ਬੰਦ ਕੈਦੀ ਮਾਡਰਨ ਜੇਲ੍ਹ ਫ਼ਰੀਦਕੋਟ ਅਤੇ ਅਮਲਾ ਅਮ੍ਰਿੰਤਸਰ ਤਬਦੀਲ ਕਰ ਦਿੱਤਾ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਿਹਾ ਕਿ ਅੱਜ 6 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 275 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਜਨਿ੍ਹਾਂ ਵਿੱਚੋਂ 108 ਐਕਟਿਵ ਮਰੀਜ਼ ਹਨ ਅਤੇ 161 ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਥੇ ਸਬ ਜੇਲ੍ਹ ’ਚ ਇੱਕ ਮੁਲਾਜ਼ਮ ਦੀ ਕਰੋਨਾ ਪਾਜ਼ੇਟਿਵ ਰਿਪੋਰਟ ਆਉਣ ਮਗਰੋਂ ਸਾਰੀ ਜੇਲ੍ਹ ਖਾਲੀ ਕਰਵਾ ਲਈ ਹੈ।

Advertisement

 

 

Advertisement
Tags :
ਸਟਾਫ:ਕਰੋਨਾਕਾਰਨਕੈਦੀਜੇਲ੍ਹਤਬਦੀਲਭਾਜੜਾਂਮੋਗਾ