ਮੋਦੀ ਨੇ ਮੁਰਲੀ ਮਨੋਹਰ ਜੋਸ਼ੀ ਨੂੰ 91ਵੇਂ ਜਨਮਦਿਨ ’ਤੇ ਵਧਾਈ ਦਿੱਤੀ
06:31 AM Jan 06, 2025 IST
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸਾਬਕਾ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਨੂੰ ਉਨ੍ਹਾਂ ਦੇ 91ਵੇਂ ਜਨਮਦਿਨ ’ਤੇ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਕਿ ਜੋਸ਼ੀ ਭਾਜਪਾ ਦੇ ਕਰੋੜਾਂ ਲੋਕਾਂ ਲਈ ਪ੍ਰੇਰਣਾ ਦੇ ਸਰੋਤ ਹਨ ਅਤੇ ਉਨ੍ਹਾਂ ਦੀ ਸਿਆਣਪ, ਤਜਰਬਾ ਅਤੇ ਰਾਸ਼ਟਰਵਾਦੀ ਵਿਚਾਰਧਾਰਾ ਦੇਸ਼ ਲਈ ਵਡਮੁੱਲੀ ਹੈ। ਜੋਸ਼ੀ 1998 ਤੋਂ 2004 ਦਰਮਿਆਨ ਵਾਜਪਈ ਸਰਕਾਰ ’ਚ ਮੰਤਰੀ ਰਹੇ। -ਪੀਟੀਆਈ
Advertisement
Advertisement