For the best experience, open
https://m.punjabitribuneonline.com
on your mobile browser.
Advertisement

ਮਿਸ਼ਨ ਦਿਵਿਆਸਤਰ: ਅਗਨੀ-5 ਮਿਜ਼ਾਈਲ ਸਫ਼ਲਤਾਪੂਰਕ ਲਾਂਚ

07:05 PM Mar 11, 2024 IST
ਮਿਸ਼ਨ ਦਿਵਿਆਸਤਰ  ਅਗਨੀ 5 ਮਿਜ਼ਾਈਲ ਸਫ਼ਲਤਾਪੂਰਕ ਲਾਂਚ
Advertisement

ਨਵੀਂ ਦਿੱਲੀ, 11 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਕਿਹਾ, ‘‘ਮਲਟੀਪਲ ਇੰਡੀਪੈਂਡੈਂਟ ਟਾਰਗੇਟੇਬਲ ਰੀ-ਐਂਟਰੀ ਵਹੀਕਲ (ਐਮਆਈਆਰਵੀ) ਤਕਨਾਲੋਜੀ ਨਾਲ ਸਵਦੇਸ਼ੀ ਤੌਰ 'ਤੇ ਵਿਕਸਤ ਅਗਨੀ-5 ਮਿਜ਼ਾਈਲ ਦਾ ਪਹਿਲਾ ਸਫ਼ਲ ਪਰੀਖਣ ਪੂਰਾ ਹੋਇਆ ਹੈ ਅਤੇ ਇਸ ਲਈ ਡੀਆਰਡੀਓ ਦੇ ਵਿਗਿਆਨੀ ਵਧਾਈ ਦੇ ਪਾਤਰ ਹਨ। ਮੋਦੀ ਨੇ ਐਕਸ ’ਤੇ ਇਕ ਪੋਸਟ ’ਚ ਵਿਗਿਆਨੀਆਂ ਨੂੰ ਵਧਾਈ ਦਿੱਤੀ।

Advertisement

Advertisement
Author Image

Advertisement
Advertisement
×