For the best experience, open
https://m.punjabitribuneonline.com
on your mobile browser.
Advertisement

ਕਾਰ ਨੂੰ ਅੱਗ ਲੱਗਣ ਕਾਰਨ ਨਾਬਾਲਗ ਦੀ ਮੌਤ, ਪਿਤਾ ਜ਼ਖ਼ਮੀ

08:24 PM May 08, 2024 IST
ਕਾਰ ਨੂੰ ਅੱਗ ਲੱਗਣ ਕਾਰਨ ਨਾਬਾਲਗ ਦੀ ਮੌਤ  ਪਿਤਾ ਜ਼ਖ਼ਮੀ
Advertisement

ਪੱਤਰ ਪ੍ਰੇਰਕ

Advertisement

ਟੋਹਾਣਾ, 8 ਮਈ

ਇਥੋਂ ਦੇ ਬਰਵਾਲਾ-ਅਗਰੋਹਾ ਸੜਕ ’ਤੇ ਪਿੰਡ ਨੰਗਥਲਾ ਨੇੜੇ ਤੇਜ਼ ਰਫ਼ਤਾਰ ਵੈਗਨ ਆਰ ਕਾਰ ਨੂੰ ਦਰਖ਼ਤ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਜਿਸ ਕਾਰਨ ਉਸ ਵਿੱਚ ਸਵਾਰ 14 ਸਾਲਾ ਲੜਕੇ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦੀਪਾਂਸ਼ੂ (14) ਅਤੇ ਜ਼ਖ਼ਮੀ ਦੀ ਪਛਾਣ ਰਾਜਬੀਰ (38) ਵਾਸੀ ਵਾਰਡ ਨੰਬਰ-14, ਬਰਵਾਲਾ ਵਜੋਂ ਹੋਈ ਹੈ।

Advertisement
Author Image

amartribune@gmail.com

View all posts

Advertisement
Advertisement
×