ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣ ਨਤੀਜਿਆਂ ਦੌਰਾਨ ਬਾਜ਼ਾਰ ਰਹੇ ਸੁੰਨੇ

10:11 AM Jun 05, 2024 IST
ਕਾਦੀਆਂ ਦੇ ਸੁੰਨਸਾਨ ਦਿਖਾਈ ਦਿੰਦਾ ਹੋਇਆ ਬਾਜ਼ਾਰ।

ਕਾਦੀਆਂ:

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ’ਚ 400 ਸੀਟਾਂ ਦਾ ਅੰਕੜਾ ਪਾਰ ਕਰਨ ਦਾ ਦਾਅਵਾ ਠੁੱਸ ਹੋਣ ਕਾਰਨ ਕਾਦੀਆਂ ਵਿੱਚ ਭਾਜਪਾਈਆਂ ਦੇ ਚਿਹਰੇ ਮੁਰਝਾ ਗਏ ਹਨ ਤੇ ਚੋਣ ਨਤੀਜਿਆਂ ਦੌਰਾਨ ਲੋਕਾਂ ਦੇ ਘਰਾਂ ਦੇ ਆਪੋ-ਆਪਣੇ ਘਰੀਂ ਰਹਿਣ ਅੱਜ ਸ਼ਹਿਰ ਦੇ ਬਾਜ਼ਾਰ ਵੀ ਸੁੰਨੇ ਨਜ਼ਰ ਆਏ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਹੀ ਮੁੱਢਲੇ ਰੁਝਾਨਾਂ ਕਾਰਨ ਭਾਜਪਾਈਆਂ ਦਾ ਉਤਸ਼ਾਹ ਅਤੇ ਜੋਸ਼ ਮੱਠਾ ਗਿਆ। ਭਾਜਪਾ ਸਮਰਥਕਾਂ ਵੱਲੋਂ ਸ਼ਹਿਰ ਵਿੱਚ ਖ਼ੁਸ਼ੀਆਂ ਮਨਾਉਣ ਦੇ ਪ੍ਰੋਗਰਾਮ ਬਣਾਏ ਗਏ ਸਨ ਪਰ ਕਾਂਗਰਸ ਨੇ ਇਨ੍ਹਾਂ ਦੇ ਮਨਸੂਬਿਆਂ ਤੇ ਪਾਣੀ ਫ਼ੇਰ ਦਿੱਤਾ। ਪੂਰਾ ਸ਼ਹਿਰ ਅੱਜ ਸੁੰਨਸਾਨ ਰਿਹਾ। ‘ਇੰਡੀਆ’ ਗੱਠਜੋੜ ਨੂੰ ਮਿਲੇ ਹੁੰਗਾਰੇ ਕਾਰਨ ਭਾਜਪਾ ਵਰਕਰ ਕਿਸੇ ਕਿਸਮ ਦੀ ਚਰਚਾ ਕਰਨ ਤੋਂ ਵੀ ਬਚਦੇ ਰਹੇ। -ਪੱਤਰ ਪ੍ਰੇਰਕ

Advertisement
Advertisement