For the best experience, open
https://m.punjabitribuneonline.com
on your mobile browser.
Advertisement

ਵਿਆਹੁਤਾ ਜਬਰ-ਜਨਾਹ: ਸੁਣਵਾਈ ਅੱਜ

06:20 AM Sep 24, 2024 IST
ਵਿਆਹੁਤਾ ਜਬਰ ਜਨਾਹ  ਸੁਣਵਾਈ ਅੱਜ
Advertisement

ਨਵੀਂ ਦਿੱਲੀ:

Advertisement

ਸੁਪਰੀਮ ਕੋਰਟ ਇਸ ਗੁੰਝਲਦਾਰ ਕਾਨੂੰਨੀ ਸਵਾਲ ਸਬੰਧੀ ਅਰਜ਼ੀਆਂ ’ਤੇ ਭਲਕੇ ਸੁਣਵਾਈ ਕਰੇਗੀ ਕਿ ਕੀ ਆਪਣੀ ਬਾਲਗ ਪਤਨੀ ਨੂੰ ਜਿਸਮਾਨੀ ਸਬੰਧ ਬਣਾਉਣ ਲਈ ਮਜਬੂਰ ਕਰਨ ਵਾਲੇ ਪਤੀ ਨੂੰ ਜਬਰ-ਜਨਾਹ ਦੇ ਜੁਰਮ ਵਾਲੇ ਮੁਕੱਦਮੇ ਤੋਂ ਛੋਟ ਮਿਲਣੀ ਚਾਹੀਦੀ ਹੈ ਜਾਂ ਨਹੀਂ। -ਪੀਟੀਆਈ

Advertisement

Advertisement
Author Image

joginder kumar

View all posts

Advertisement