ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਈ ਮੁਲਾਜ਼ਮ ਪੀਡਬਲਯੂਡੀ ਵਰਕਰਜ਼ ਯੂਨੀਅਨ ’ਚ ਸ਼ਾਮਲ

07:27 AM Jul 01, 2024 IST
ਪੀਡਬਲਯੂਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਵਿੱਚ ਸ਼ਾਮਲ ਹੋਣ ਮੌਕੇ ਮੁਲਾਜ਼ਮ।-ਫੋਟੋ: ਸਿੰਗਲਾ

ਸ਼ਹਿਣਾ: ਨਹਿਰੀ ਵਿਭਾਗ ਦੇ ਕਲਾਸ ਫੋਰ ਯੂਨੀਅਨ ਦੇ ਕਰੀਬ ਦਰਜਨ ਮੁਲਾਜ਼ਮ ਪੀ.ਡਬਲਯੂ.ਡੀ. ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਰਮੇਸ਼ ਲਾਲ, ਬਹਾਦਰ ਸਿੰਘ, ਜਗਤਾਰ ਸਿੰਘ, ਗੁਰਪਾਲ ਸਿੰਘ, ਤਰਸੇਮ ਸਿੰਘ, ਹਰਮਨਦੀਪ ਸਿੰਘ ਗੇਜ ਰੀਡਰ, ਕਮਲਜੀਤ ਸਿੰਘ, ਰਾਜਪਾਲ ਸਿੰਘ ਅਤੇ ਬਲਵੀਰ ਸਿੰਘ ਸ਼ਾਮਲ ਹਨ। ਸ਼ਾਮਲ ਹੋਏ ਆਗੂਆਂ ਦਾ ਪੀ.ਡਬਲਯੂ.ਡੀ. ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਹੰਸ ਰਾਜ, ਜਨਰਲ ਸਕੱਤਰ ਨਾਇਬ ਸਿੰਘ ਸ਼ਹਿਣਾ ਅਤੇ ਦਰਸ਼ਨ ਸਿੰਘ ਪ੍ਰਧਾਨ ਨੇ ਸਵਾਗਤ ਕੀਤਾ। ਇਸ ਮੌਕੇ ਜਨਰਲ ਸਕੱਤਰ ਨਾਇਬ ਸਿੰਘ ਸ਼ਹਿਣਾ ਨੇ ਕਿਹਾ ਕਿ ਸਾਥੀਆਂ ਦੇ ਆਉਣ ਨਾਲ ਜਥੇਬੰਦੀ ਹੋਰ ਮਜ਼ਬੂਤ ਹੋਈ ਹੈ। ਇਸ ਮੌਕੇ ਵਿਸਾਖਾ ਸਿੰਘ ਬੀਬੀਵਾਲਾ, ਲਖਵਿੰਦਰ ਸਿੰਘ ਭਾਗੀਵਾਂਦਰ ਹਾਜ਼ਰ ਸਨ। - ਪੱਤਰ ਪ੍ਰੇਰਕ

Advertisement

Advertisement
Advertisement