For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਤਿੰਨ ਟਰੱਕਾਂ ਨੂੰ ਅੱਗ ਲਾਈ

07:44 AM Jul 16, 2023 IST
ਮਨੀਪੁਰ  ਤਿੰਨ ਟਰੱਕਾਂ ਨੂੰ ਅੱਗ ਲਾਈ
Advertisement

ਇੰਫਾਲ: ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਅੱਜ ਤਿੰਨ ਖਾਲੀ ਟਰੱਕਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲੀਸ ਅਨੁਸਾਰ ਇਹ ਘਟਨਾ ਅਵਾਂਗ ਸੇਕਮਈ ਖੇਤਰ ਵਿੱਚ ਵਾਪਰੀ। ਇਹ ਇਲਾਕਾ ਸੇਕਮਈ ਥਾਣੇ ਅਧੀਨ ਆਉਂਦਾ ਹੈ। ਜਨਿ੍ਹਾਂ ਟਰੱਕਾਂ ਨੂੰ ਅੱਗ ਲਾਈ ਗਈ ਹੈ ਉਹ ਐੱਲਪੀਜੀ ਸਿਲੰਡਰ ਢੋਣ ਦੇ ਕੰਮ ਆਉਂਦੇ ਸਨ। ਇਹ ਟਰੱਕ ਇਕ ਪਾਰਕ ਵਿੱਚ ਖੜ੍ਹੇ ਸਨ। ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਮਨੀਪੁਰ ਦੇ ਪੂਰਬੀ ਇੰਫਾਲ ਜ਼ਿਲ੍ਹੇ ਦੇ ਸਵੋਮਬੰਗ ਇਲਾਕੇ ਵਿੱਚ ਅੱਜ ਸ਼ਾਮ ਇਕ ਔਰਤ ਦੀ ਹੱਤਿਆ ਕਰ ਦਿੱਤੀ ਗਈ ਤੇ ਉਸ ਦੇ ਚਿਹਰੇ ਨੂੰ ਵਿਗਾੜ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ ਇਸ ਔਰਤ ਦੀ ਉਮਰ 50 ਸਾਲਾਂ ਤੋਂ ਵਧ ਸੀ ਤੇ ਉਸ ਦੇ ਚਿਹਰੇ ’ਤੇ ਗੋਲੀ ਮਾਰੀ ਗਈ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×