For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼: ਚਾਰ ਪੋਲਿੰਗ ਸਟੇਸ਼ਨਾਂ ’ਤੇ 10 ਮਈ ਨੂੰ ਦੁਬਾਰਾ ਪੈਣਗੀਆਂ ਵੋਟਾਂ

05:57 PM May 09, 2024 IST
ਮੱਧ ਪ੍ਰਦੇਸ਼  ਚਾਰ ਪੋਲਿੰਗ ਸਟੇਸ਼ਨਾਂ ’ਤੇ 10 ਮਈ ਨੂੰ ਦੁਬਾਰਾ ਪੈਣਗੀਆਂ ਵੋਟਾਂ
Advertisement

ਭੋਪਾਲ, 9 ਮਈ

Advertisement

ਮੱਧ ਪ੍ਰਦੇਸ਼ ਦੀ ਬੈਤੂਲ ਲੋਕ ਸਭਾ ਸੀਟ ਦੇ ਚਾਰ ਬੂਥਾਂ ’ਤੇ ਭਲਕੇ 10 ਮਈ ਨੂੰ ਦੁਬਾਰਾ ਵੋਟਾਂ ਪੈਣਗੀਆਂ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੈਤੂਲ ਦੇ ਸੋਨੋਰਾ ਗੌਲਾ ਪਿੰਡ ਨੇੜੇ ਮੰਗਲਵਾਰ ਰਾਤ ਚੋਣ ਅਮਲੇ ਨੂੰ ਲਿਜਾ ਰਹੀ ਇੱਕ ਬੱਸ ’ਚ ਅੱਗ ਲੱਗਣ ਕਾਰਨ ਕੁਝ ਵੋਟਿੰਗ ਮਸ਼ੀਨਾਂ ਨੁਕਸਾਨੀਆਂ ਗਈਆਂ ਸਨ ਜਿਸ ਮਗਰੋਂ ਚੋਣ ਕਮਿਸ਼ਨ ਨੇ ਚਾਰ ਪੋਲਿੰਗ ਕੇਂਦਰਾਂ ’ਦੇ ਦੁਬਾਰਾ ਚੋਣਾਂ ਕਰਾਉਣ ਦਾ ਹੁਕਮ ਦਿੱਤਾ।

Advertisement
Author Image

amartribune@gmail.com

View all posts

Advertisement
Advertisement
×