For the best experience, open
https://m.punjabitribuneonline.com
on your mobile browser.
Advertisement

ਲੰਡਨ-ਸਿੰਗਾਪੁਰ ਉਡਾਣ ਨੂੰ ਝਟਕਿਆਂ ਦੀ ਜਾਂਚ ਸ਼ੁਰੂ

12:19 PM May 22, 2024 IST
ਲੰਡਨ ਸਿੰਗਾਪੁਰ ਉਡਾਣ ਨੂੰ ਝਟਕਿਆਂ ਦੀ ਜਾਂਚ ਸ਼ੁਰੂ
Advertisement

ਸਿੰਗਾਪੁਰ, 22 ਮਈ
ਸਿੰਗਾਪੁਰ ਏਅਰਲਾਈਨਜ਼ ਨੇ ਅੱਜ ਕਿਹਾ ਕਿ ਉਹ ਲੰਡਨ ਤੋਂ ਸਿੰਗਾਪੁਰ ਜਾ ਰਹੀ ਉਡਾਣ ਵਿਚ ਅਚਾਨਕ ਝਟਕੇ ਲੱਗਣ ਦੀ ਜਾਂਚ ਵਿਚ ਸਬੰਧਤ ਅਧਿਕਾਰੀਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈ। ਇਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਬੈਂਕਾਕ ਦੇ ਸੁਵਰਨਭੂਮੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ 73 ਸਾਲਾ ਬਰਤਾਨਵੀ ਯਾਤਰੀ ਜੈਫਰੀ ਕਿਚਨ ਦੀ ਉਡਾਣ ਦੌਰਾਨ ਮੌਤ ਹੋ ਗਈ। ਉਸ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ ਹੈ। ਜ਼ਖ਼ਮੀਆਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

Advertisement

Advertisement
Advertisement
Author Image

Advertisement