ਪੰਜਾਬ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਲੈਕਚਰ
08:56 AM Oct 02, 2024 IST
Advertisement
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ (ਪੀ.ਯੂ.) ਦੇ ਸਥਾਪਨਾ ਦਿਵਸ ਮੌਕੇ ਇੰਡੀਆ ‘ਮਾਰਚਿੰਗ ਫਾਰਵਰਡ 2030 : ਸਾਇੰਸ ਐਂਡ ਟੈਕਨਾਲੋਜੀ ਸਪੇਸ-ਇਨ-ਇੰਡੀਆ’ ਵਿਸ਼ੇ ’ਤੇ ਲੈਕਚਰ-ਕਮ-ਪ੍ਰਣ ਨਾਥ ਵੋਹਰਾ ਅਪਰੇਸ਼ਨ ਕਰਵਾਇਆ ਗਿਆ, ਜਿਸ ਵਿੱਚ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਅਜੈ ਕੁਮਾਰ ਸੂਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਸਾਬਕਾ ਚੇਅਰਪਰਸਨ ਸਵਰਗੀ ਡਾ. ਓਮ ਪ੍ਰਕਾਸ਼ ਵਿੱਗ ਦੀ 100ਵੀਂ ਜਨਮ ਵਰ੍ਹੇਗੰਢ ਮੌਕੇ ਸਵਰਗਵਾਸੀ ਡਾ. ਵਿੱਗ ਬਾਰੇ ਭਾਸ਼ਣ ਦਿੱਤਾ। ਭਾਰਤੀ ਡਾਕ ਦਾ ਇੱਕ ਵਿਸ਼ੇਸ਼ ਕਵਰ ਰਿਲੀਜ਼ ਵੀ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement
Advertisement