ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਕੀਲ ਤੇ ਟਾਈਪਿਸਟ ਨੂੰ ਲੁੱਟਿਆ

11:24 AM May 19, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 18 ਮਈ
ਇਲਾਕੇ ਦੇ ਪਿੰਡ ਕੱਲ੍ਹਾ ਨੇੜੇ ਪੰਜ ਹਥਿਆਰਬੰਦ ਲੁਟੇਰਿਆਂ ਨੇ ਬੀਤੇ ਦਿਨ ਇਕ ਵਕੀਲ ਅਤੇ ਉਸ ਨਾਲ ਕੰਮ ਕਰਦੇ ਟਾਈਪਿਸਟ ਨੂੰ ਲੁੱਟ ਲਿਆ। ਤਰਨ ਤਾਰਨ ਦੇ ਗੁਰਦੁਆਰਾ ਟੱਕਰ ਸਾਹਿਬ ਦੇ ਸਾਹਮਣੇ ਬਾਬਾ ਬਸਤਾ ਸਿੰਘ ਕਲੋਨੀ ਵਿੱਚ ਰਹਿੰਦਾ ਵਕੀਲ ਨਵੀਨ ਕੁਮਾਰ ਖਡੂਰ ਸਾਹਿਬ ਤੋਂ ਐਕਟਿਵਾ ’ਤੇ ਆਪਣੇ ਟਾਈਪਿਸਟ ਗੁਰਜੀਤ ਸਿੰਘ ਨਾਲ ਵਾਪਸ ਆ ਰਿਹਾ ਸੀ। ਪੰਜ ਲੁਟੇਰਿਆਂ ਨੇ ਹਥਿਆਰਾਂ ਦਿਖਾ ਕੇ ਉਨ੍ਹਾਂ ਤੋਂ 6500 ਰੁਪਏ ਲੁੱਟ ਕੇ ਲੈ ਗਏ। ਲੁਟੇਰੇ ਵਕੀਲ ਦੀ ਐਕਟਿਵਾ ਦੀ ਚਾਬੀ ਵੀ ਲੈ ਗਏ। ਗੋਇੰਦਵਾਲ ਸਾਹਿਬ ਦੇ ਪੁਲੀਸ ਅਧਿਕਾਰੀ ਏ ਐਸ ਆਈ ਜਸਬੀਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ।

Advertisement

Advertisement