ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਸਰੋ ਦੇ ਮੁੜ ਵਰਤੋਂਯੋਗ ਲਾਂਚ ਵਹੀਕਲ ਦੀ ਲੈਂਡਿੰਗ ਸਫਲ

10:30 AM Jun 23, 2024 IST
ਸ੍ਰੀਹਰੀਕੋਟਾ, 23 ਜੂਨ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਦੱਸਿਆ ਹੈ ਕਿ ਉਸ ਦਾ ਮੁੜ ਵਰਤੋਂਯੋਗ ਲਾਂਚ ਵਹੀਕਲ (ਆਰਐਲਵੀ ਐਲਈਐਕਸ-3) ਦੀ ਲੈਂਡਿੰਗ ਸਫਲ ਰਹੀ ਹੈ। ਇਹ ਉਸ ਦੀ ਤੀਜੀ ਤੇ ਆਖਰੀ ਲੈਂਡਿੰਗ ਸੀ। ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਸ਼ਪਕ ਚੁਣੌਤੀਪੂਰਨ ਹਾਲਾਤ ਵਿਚ ਵਧੀਆ ਢੰਗ ਨਾਲ ਉਤਰਿਆ। ਇਹ ਪ੍ਰਯੋਗ ਕਰਨਾਟਕ ਦੇ ਚਿਤਰਾਦੁਰਗਾ ਵਿਚ ਸੱਤ ਵੱਜ ਕੇ ਦਸ ਮਿੰਟ ’ਤੇ ਕੀਤਾ ਗਿਆ। ਭਾਰਤੀ ਪੁਲਾੜ ਸੰਸਥਾ ਨੇ ਇਸ ਤੋਂ ਪਹਿਲਾਂ ਆਰਐਲਵੀ ਐਲਈਐਕਸ-1 ਤੇ ਆਰਐਲਵੀ ਐਲਈਐਕਸ-2 ਦਾ ਸਫਲਤਾਪੂਰਵਕ ਪ੍ਰਯੋਗ ਕੀਤਾ ਸੀ।
Advertisement

 

Advertisement
Advertisement