ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੱਡੂ ਪ੍ਰਸਾਦ ਵਿਵਾਦ: ਤਿਰੂਮਾਲਾ ਮੰਦਰ ਵਿੱਚ ਸ਼ੁੱਧੀਕਰਨ ਪੂਜਾ ਕਰਵਾਈ

04:55 PM Sep 23, 2024 IST

ਤਿਰੂਪਤੀ (ਆਂਧਰਾ ਪ੍ਰਦੇਸ਼), 23 ਸਤੰਬਰ
ਤਿਰੂਮਾਲਾ ਮੰਦਰ ਵਿੱਚ ਕਥਿਤ ਬੇਅਦਬੀ ਮਗਰੋਂ ਸ਼ੁੱਧੀਕਰਨ ਲਈ ਚਾਰ ਘੰਟੇ ਦੀ ‘ਸ਼ਾਂਤੀ ਹੋਮ ਪੰਚਗਵਯ ਪ੍ਰੋਕਸ਼ਨ’ (ਸ਼ੁੱਧੀਕਰਨ ਰੀਤੀ) ਕਰਵਾਈ ਗਈ। ਮੰਦਰ ਦੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ ਇੱਕ ਸੂਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੂਜਾ ਸਵੇਰੇ ਛੇ ਵਜੇ ਤੋਂ ਦਸ ਵਜੇ ਤੱਕ ਚੱਲੀ। ਉਨ੍ਹਾਂ ਦੱਸਿਆ ਕਿ ਇਸ ਦਾ ਮਕਸਦ ਤਿਰੂਪਤੀ ਦੇ ਲੱਡੂ ਪ੍ਰਸਾਦ ਆਦਿ ਬਣਾਉਣ ਵਿੱਚ ਪਸ਼ੂਆਂ ਦੀ ਚਰਬੀ ਦੀ ਕਥਿਤ ਵਰਤੋਂ ਕਾਰਨ ਹੋਈ ਬੇਅਦਬੀ ਮਗਰੋਂ ਮੰਦਰ ਦਾ ਸ਼ੁੱਧੀਕਰਨ ਕਰਨਾ ਹੈ।

Advertisement

Advertisement