For the best experience, open
https://m.punjabitribuneonline.com
on your mobile browser.
Advertisement

ਕਿਸਾਨ ਅੰਦੋਲਨ: ਹਰਿਆਣਾ ਦੇ 7 ਜ਼ਿਲ੍ਹਿਆ ’ਚ ਇੰਟਰਨੈੱਟ ਸੇਵਾਵਾਂ 15 ਤੱਕ ਬੰਦ

01:19 PM Feb 14, 2024 IST
ਕਿਸਾਨ ਅੰਦੋਲਨ  ਹਰਿਆਣਾ ਦੇ 7 ਜ਼ਿਲ੍ਹਿਆ ’ਚ ਇੰਟਰਨੈੱਟ ਸੇਵਾਵਾਂ 15 ਤੱਕ ਬੰਦ
Advertisement

ਚੰਡੀਗੜ੍ਹ, 14 ਫਰਵਰੀ
ਕਿਸਾਨਾਂ ਦਾ ਪ੍ਰਦਰਸ਼ਨ ਦੇ ਮੱਦੇਨਜ਼ਰ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਦੇ ਅਧਿਕਾਰ ਖੇਤਰ ਵਿਚ ਵਾਇਸ ਕਾਲਾਂ ਨੂੰ ਛੱਡ ਕੇ ਮੋਬਾਈਲ ਇੰਟਰਨੈੱਟ ਸੇਵਾਵਾਂ, ਬਲਕ ਐੱਸਐੱਮਐੱਸ ਅਤੇ ਸਾਰੀਆਂ ਡੋਂਗਲ ਸੇਵਾਵਾਂ 15 ਫਰਵਰੀ ਅੱਧੀ ਰਾਤ ਤੱਕ ਮੁਅੱਤਲ ਰਹਿਣਗੀਆਂ।

Advertisement

Advertisement
Author Image

Advertisement
Advertisement
×