For the best experience, open
https://m.punjabitribuneonline.com
on your mobile browser.
Advertisement

ਖੜਗੇ ਨੇ ਘਰ-ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ ਕੀਤੀ, ਮੋਦੀ ਦੀ ਗਾਰੰਟੀ ਨੂੰ ਨਾਕਾਮ ਕਰਾਰ ਦਿੱਤਾ

02:43 PM Apr 03, 2024 IST
ਖੜਗੇ ਨੇ ਘਰ ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ ਕੀਤੀ  ਮੋਦੀ ਦੀ ਗਾਰੰਟੀ ਨੂੰ ਨਾਕਾਮ ਕਰਾਰ ਦਿੱਤਾ
Advertisement

ਨਵੀਂ ਦਿੱਲੀ, 3 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਲੋਕ ਸਭਾ ਚੋਣਾਂ ਲਈ ਉੱਤਰ ਪੂਰਬੀ ਦਿੱਲੀ ਤੋਂ ਪਾਰਟੀ ਦੀ ਘਰ ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨਹੀਂ ਮਿਲੀ ਪਰ ਉਨ੍ਹਾਂ ਦੀ ਜਿਹੜੀ ਗਾਰੰਟੀ ਦੇ ਰਹੀ ਹੈ, ਉਨ੍ਹਾਂ ’ਤੇ ਅਮਲ ਕਰੇਗੀ। ਪਾਰਟੀ ਦੀ ਇਹ ਚੋਣ ਮੁਹਿੰਮ ਪੰਜ ਨਿਆਂ ​​ਅਤੇ 25 ਗਾਰੰਟੀਆਂ 'ਤੇ ਆਧਾਰਿਤ ਹੈ। ਇਸ ਮੁਹਿੰਮ ਤਹਿਤ ਕਾਂਗਰਸੀ ਵਰਕਰ ਘਰ-ਘਰ ਜਾ ਕੇ ਪੰਜ ਨਿਆਏ ਅਤੇ 25 ਗਾਰੰਟੀ ਕਾਰਡ ਵੰਡਣਗੇ। ਪਾਰਟੀ ਦਾ 8 ਕਰੋੜ ਪਰਿਵਾਰਾਂ ਤੱਕ ਪੁੱਜਣ ਦਾ ਟੀਚਾ ਹੈ।

Advertisement

Advertisement
Author Image

Advertisement
Advertisement
×