For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦਾ ਈਡੀ ਹਿਰਾਸਤ ’ਚੋਂ ਦੂਜਾ ਹੁਕਮ: ਮੁਹੱਲਾ ਕਲੀਨਿਕਾਂ ’ਚ ਦਵਾਈਆਂ ਦੀ ਕਮੀ ਨਹੀਂ ਹੋਣੀ ਚਾਹੀਦੀ

11:25 AM Mar 26, 2024 IST
ਕੇਜਰੀਵਾਲ ਦਾ ਈਡੀ ਹਿਰਾਸਤ ’ਚੋਂ ਦੂਜਾ ਹੁਕਮ  ਮੁਹੱਲਾ ਕਲੀਨਿਕਾਂ ’ਚ ਦਵਾਈਆਂ ਦੀ ਕਮੀ ਨਹੀਂ ਹੋਣੀ ਚਾਹੀਦੀ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਸਵੇਰੇ ਜੇਲ੍ਹ ਕੰਪਲੈਕਸ ਤੋਂ ਦੂਜਾ ਨਿਰਦੇਸ਼ ਜਾਰੀ ਕੀਤਾ ਗਿਆ। ਇਹ ਨਿਰਦੇਸ਼ ਸਿਹਤ ਵਿਭਾਗ ਨਾਲ ਸਬੰਧਤ ਹਨ ਅਤੇ ਇਸ ਨੂੰ ਮੁੱਖ ਮੰਤਰੀ ਨੇ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੂੰ ਇੱਕ ਮੈਮੋਰੰਡਮ ਰਾਹੀਂ ਜਾਣੂ ਕਰਵਾਇਆ। ਸ੍ਰੀ ਭਾਰਦਵਾਜ ਨੇ ਦੱਸਿਆ ਕਿ ਸ੍ਰੀ ਕੇਜਰੀਵਾਲ ਨੇ ਈਡੀ ਦੀ ਹਿਰਾਸਤ ਤੋਂ ਨਿਰਦੇਸ਼ ਦਿੱਤੇ ਹਨ ਕਿ ਮੁਹੱਲਾ ਕਲੀਨਿਕਾਂ ਵਿੱਚ ਮੁਫਤ ਦਵਾਈਆਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ।

Advertisement

Advertisement
Author Image

Advertisement
Advertisement
×