For the best experience, open
https://m.punjabitribuneonline.com
on your mobile browser.
Advertisement

ਕਬੱਡੀ ਖਿਡਾਰੀ ਕਿਸ਼ੋਰੀ ਸਿੰਘ ਦਾ ਦੇਹਾਂਤ

10:43 AM Sep 16, 2024 IST
ਕਬੱਡੀ ਖਿਡਾਰੀ ਕਿਸ਼ੋਰੀ ਸਿੰਘ ਦਾ ਦੇਹਾਂਤ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 15 ਸਤੰਬਰ
ਕਬੱਡੀ ਦੇ ਪ੍ਰਸਿੱਧ ਖਿਡਾਰੀ ਕਿਸ਼ੋਰ ਸਿੰਘ (58) ਪੁੱਤਰ ਇੰਦਰ ਸਿੰਘ ਪਿੰਡ ਸੰਗਤਪੁਰਾ ਦਾ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ। ਕਿਸ਼ੋਰ ਸਿੰਘ ਦੀ ਮੌਤ ’ਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਹਲਕਾ ਲਹਿਰਾਗਾਗਾ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਪੰਜਾਬ ਰਾਜ ਵਿਕਾਸ ਉਦਯੋਗ ਦੇ ਚੇਅਰਮੈਨ ਜਸਵੀਰ ਕੁਦਨੀ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ, ਕਰਮਜੀਤ ਸਿੰਘ ਮੰਡੇਰ, ਸਾਬਕਾ ਪੰਚ ਰਣਜੀਤ ਸਿੰਘ, ਕਿਸ਼ੋਰੀ ਸਿੰਘ ਦੇ ਸਾਥੀ ਖਿਡਾਰੀ ਸ਼ਿੰਦਰ ਸਿੰਘ, ਹਰਦੇਵ ਸਿੰਘ, ਕਾਹਿਰਾ ਸਿੰਘ, ਚਰਨਾ ਸਿੰਘ ਤੇ ਪ੍ਰੀਤਮ ਸਿੰਘ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ।

Advertisement

Advertisement
Advertisement
Author Image

sanam grng

View all posts

Advertisement