ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ’ਚ ਜ਼ੋਰਦਾਰ ਉਛਾਲ

11:33 AM Aug 16, 2024 IST

ਮੁੰਬਈ, 16 ਅਗਸਤ
ਅੱਜ ਦੇਸ਼ ਦੇ ਸ਼ੇਅਰ ਬਾਜ਼ਾਰ ਵਿੱਚ ਰੌਣਕ ਰਹੀ। ਬੀਐੱਸਈ ਦਾ ਸੈਂਸੈਕਸ 1,330.96 ਅੰਕ ਵਧ ਕੇ 80,436.84 'ਤੇ ਅਤੇ ਐੱਨਐੱਸਈ ਨਿਫਟੀ 397.40 ਅੰਕ ਵਧ ਕੇ 24,541.15 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 805.96 ਅੰਕਾਂ ਦੀ ਛਾਲ ਮਾਰ ਕੇ 79,911.84 'ਤੇ ਪਹੁੰਚ ਗਿਆ। ਇਸ ਦੇ ਨਾਲ ਨਿਫਟੀ 252.05 ਅੰਕ ਵਧ ਕੇ 24,395.80 'ਤੇ ਪਹੁੰਚ ਗਿਆ।

Advertisement

Advertisement