For the best experience, open
https://m.punjabitribuneonline.com
on your mobile browser.
Advertisement

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਨੇ ਪਹਿਲੀ ਵਾਰ 73000 ਦੇ ਅੰਕੜੇ ਨੂੰ ਪਾਰ ਕੀਤਾ

12:03 PM Jan 15, 2024 IST
ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ  ਸੈਂਸੈਕਸ ਨੇ ਪਹਿਲੀ ਵਾਰ 73000 ਦੇ ਅੰਕੜੇ ਨੂੰ ਪਾਰ ਕੀਤਾ
Advertisement

ਮੁੰਬਈ, 15 ਜਨਵਰੀ
ਅੱਜ ਕਾਰੋਬਾਰ ਵਿਚ ਘਰੇਲੂ ਬਾਜ਼ਾਰ ਰਿਕਾਰਡ ਉਚਾਈ 'ਤੇ ਪਹੁੰਚ ਗਏ। ਸੈਂਸੈਕਸ ਪਹਿਲੀ ਵਾਰ 73,000 ਦੇ ਅੰਕੜੇ ਨੂੰ ਪਾਰ ਕਰ ਗਿਆ ਅਤੇ ਨਿਫਟੀ 22,000 ਅੰਕਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ ਵਿੱਚ 759.49 ਅੰਕਾਂ ਦੀ ਛਾਲ ਮਾਰ ਕੇ 73,327.94 ਅੰਕਾਂ ਦੇ ਰਿਕਾਰਡ ਸਿਖ਼ਰ 'ਤੇ ਅਤੇ ਨਿਫਟੀ ਨੇ ਵੀ 22,000 ਅੰਕਾਂ ਨੂੰ ਪਾਰ ਕੀਤਾ ਅਤੇ 202.90 ਅੰਕ ਵਧ ਕੇ 22,097.45 ਦੇ ਸਰਵਕਾਲੀ ਉੱਚ ਪੱਧਰ 'ਤੇ ਬੰਦ ਹੋਏ।

Advertisement

Advertisement
Advertisement
Author Image

Advertisement