For the best experience, open
https://m.punjabitribuneonline.com
on your mobile browser.
Advertisement

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਦਾ ਨਵਾਂ ਰਿਕਾਰਡ

04:06 PM Jun 07, 2024 IST
ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ  ਸੈਂਸੈਕਸ ਤੇ ਨਿਫਟੀ ਦਾ ਨਵਾਂ ਰਿਕਾਰਡ
Advertisement

ਮੁੰਬਈ, 7 ਜੂਨ
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਰੌਣਕ ਰਹੀ। 30 ਸ਼ੇਅਰਾਂ ਵਾਲਾ ਸੈਂਸੈਕਸ 1,618.85 ਅੰਕ ਵੱਧ ਕੇ 76,693.36 ਦੇ ਨਵੇਂ ਸਰਬਕਾਲੀ ਉੱਚ ਪੱਧਰ ’ਤੇ ਬੰਦ ਹੋਇਆ, ਜਦ ਕਿ ਨਿਫਟੀ 468.75 ਅੰਕ ਚੜ੍ਹ ਕੇ 23,290.15 ਦੇ ਨਵੇਂ ਰਿਕਾਰਡ 'ਤੇ ਬੰਦ ਹੋਇਆ।

Advertisement

Advertisement
Advertisement
Author Image

Advertisement