ਨਵੀਂ ਦਿੱਲੀ, 26 ਜੂਨਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਰੌਣਕ ਰਹੀ। ਸੈਂਸੈਕਸ 620.73 ਅੰਕਾਂ ਦੇ ਉਛਾਲ ਨਾਲ 78,674.25 ਅੰਕਾਂ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਬੰਦ ਹੋਇਆ, ਨਿਫਟੀ ਵੀ 147.50 ਅੰਕਾਂ ਦੀ ਛਾਲ ਮਾਰ ਕੇ 23,868.80 ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ।