For the best experience, open
https://m.punjabitribuneonline.com
on your mobile browser.
Advertisement

ਜੇਐੱਨਯੂ ਕੈਂਪਸ ਵਿਦਿਆਰਥੀ ਚੋਣਾਂ: ਸਾਂਝੇ ਖੱਬੇ ਮੋਰਚੇ ਨੇ ਮਸ਼ਾਲ ਜਲੂਸ ਕੱਢਿਆ

12:28 PM Mar 20, 2024 IST
ਜੇਐੱਨਯੂ ਕੈਂਪਸ ਵਿਦਿਆਰਥੀ ਚੋਣਾਂ  ਸਾਂਝੇ ਖੱਬੇ ਮੋਰਚੇ ਨੇ ਮਸ਼ਾਲ ਜਲੂਸ ਕੱਢਿਆ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਮਾਰਚ
ਇਥੇ ਜੇਐੱਨਯੂ ਕੈਂਪਸ ਚੋਣ ਪ੍ਰਚਾਰ ਨਾਲ ਭਖਿਆ ਹੋਇਆ ਹੈ। ਯੂਨਾਈਟਿਡ ਲੈਫਟ ਪੈਨਲ ਵੱਲੋਂ ਅੱਜ ਮਸ਼ਾਲ ਜਲੂਸ ਕੱਢਿਆ ਗਿਆ, ਜੋ ਚੰਦਰਭਾਗਾ ਹੋਸਟਲ ਤੋਂ ਗੰਗਾ ਹੋਸਟਲ ਤੱਕ ਹੋਇਆ। ਵੋਟਿੰਗ ਤੇ ਪ੍ਰਚਾਰ ਦੇ ਦੋ ਦਿਨ ਬਾਕੀ ਹਨ। ਖੱਬੇ ਪੈਨਲ ਵੱਲੋਂ ਪ੍ਰਧਾਨ ਲਈ ਧਨੰਜੈ (ਏਆਈਐੱਸਏ), ਅਵਿਜੀਤ ਘੋਸ਼ ਉਪ-ਪ੍ਰਧਾਨ (ਐੱਸਐੱਫਆਈ), ਸਵਾਤੀ ਸਿੰਘ ਜਨਰਲ ਸਕੱਤਰ (ਡੀਐੱਸਐੱਫ) ਅਤੇ ਸੰਯੁਕਤ ਸਕੱਤਰ ਲਈ ਸਾਜਿਦ (ਏਆਈਐੱਸਐੱਫ) ਹਨ। ਧਨੰਜੈ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਜੇਐੱਨਯੂ ਦਾ ਵਿਦਿਆਰਥੀ ਉਨ੍ਹਾਂ ਫੁੱਟ ਪਾਉਣ ਵਾਲੀਆਂ ਤਾਕਤਾਂ ਨੂੰ ਹਰਾਉਣਾ ਚਾਹੁੰਦਾ ਹੈ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਕੈਂਪਸ ਦੇ ਲੋਕਤੰਤਰ ਨੂੰ ਵਿਗਾੜਿਆ ਹੈ।

Advertisement

Advertisement
Author Image

Advertisement
Advertisement
×