For the best experience, open
https://m.punjabitribuneonline.com
on your mobile browser.
Advertisement

ਝਾਰਖੰਡ: ਕੋਲੇ ਦੀ ਗ਼ੈਰਕਾਨੂੰਨੀ ਖਾਣ ਧਸਣ ਕਾਰਨ 3 ਮੌਤਾਂ ਤੇ ਕਈ ਲਾਪਤਾ

08:30 PM Jun 23, 2023 IST
ਝਾਰਖੰਡ  ਕੋਲੇ ਦੀ ਗ਼ੈਰਕਾਨੂੰਨੀ ਖਾਣ ਧਸਣ ਕਾਰਨ 3 ਮੌਤਾਂ ਤੇ ਕਈ ਲਾਪਤਾ
Advertisement

ਰਾਂਚੀ, 9 ਜੂਨ

Advertisement

ਝਾਰਖੰਡ ਦੇ ਧਨਬਾਦ ‘ਚ ਕੋਲੇ ਦੀ ਗੈਰ-ਕਾਨੂੰਨੀ ਖਾਣ ਦੇ ਧਸਣ ਕਾਰਨ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈਆਂ ਦੇ ਉਸ ‘ਚ ਫਸੇ ਹੋਣ ਦਾ ਖ਼ਦਸ਼ਾ ਹੈ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।

Advertisement
Advertisement
Advertisement
×