ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਈਈ-ਮੇਨ ਜਨਵਰੀ ਐਡੀਸ਼ਨ ਦਾ ਨਤੀਜਾ ਐਲਾਨਿਆ: 50 ਪ੍ਰੀਖਿਆਰਥੀਆਂ ਦਾ ਐੱਨਟੀਏ ਸਕੋਰ ਰੋਕਿਆ, ਜਾਂਚ ਜਾਰੀ

06:32 PM Feb 07, 2023 IST

ਨਵੀਂ ਦਿੱਲੀ, 7 ਫਰਵਰੀ

Advertisement

ਕੌਮੀ ਪ੍ਰੀਖਿਆ ਏਜੰਸੀ(ਐੱਨਟੀਏ) ਨੇ ਇੰਜਨੀਅਰਿੰਗ ਦਾਖਲਾ ਪ੍ਰੀਖਿਆ ਅੱਜ ਜੇਈਈ-ਮੇਨ ਦੇ ਜਨਵਰੀ ਐਡੀਸ਼ਨ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਿੱਚ 20 ਉਮੀਦਵਾਰਾਂ ਨੇ 100 ਅੰਕ ਪ੍ਰਾਪਤ ਕੀਤੇ। 50 ਪ੍ਰੀਖਿਆਰਥੀਆਂ ਦਾ ਐੱਨਟੀਏ ਸਕੋਰ ਰੋਕ ਲਿਆ ਗਿਆ ਹੈ ਕਿਉਂਕਿ ਇਸ ਦੀ ਜਾਂਚ ਚੱਲ ਰਹੀ ਹੈ।

Advertisement
Advertisement
Advertisement