For the best experience, open
https://m.punjabitribuneonline.com
on your mobile browser.
Advertisement

‘ਮਰਡਰ ਮੁਬਾਰਕ’ ’ਚ ਕੰਮ ਕਰ ਕੇ ਚੰਗਾ ਲੱਗਿਆ: ਪੰਕਜ ਤ੍ਰਿਪਾਠੀ

08:19 AM Mar 15, 2024 IST
‘ਮਰਡਰ ਮੁਬਾਰਕ’ ’ਚ ਕੰਮ ਕਰ ਕੇ ਚੰਗਾ ਲੱਗਿਆ  ਪੰਕਜ ਤ੍ਰਿਪਾਠੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ: ਹੋਮੀ ਅਦਜਾਨੀਆ ਦੀ ਫਿਲਮ ‘ਮਰਡਰ ਮੁਬਾਰਕ’ ਵਿੱਚ ਜਾਸੂਸ ਦਾ ਕਿਰਦਾਰ ਨਿਭਾਉਣਾ ਨਵਾਂ ਤਜਰਬਾ ਸੀ ਤੇ ਇਹ ਫਿਲਮ ਦਰਸ਼ਕਾਂ ਨੂੰ ਪੱਬਾਂ ਭਾਰ ਰੱਖੇਗੀ। ਇਹ ਦਾਅਵਾ ਅਦਾਕਾਰ ਪੰਕਜ ਤ੍ਰਿਪਾਠੀ ਨੇ ਕੀਤਾ। ਇਹ ਫਿਲਮ 15 ਮਾਰਚ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਫਿਲਮ ਦਿੱਲੀ ਦੇ ਇਕ ਪੌਸ਼ ਕਲੱਬ ’ਚ ਵਾਪਰੇ ਕਤਲ ਮਾਮਲੇ ਦੇ ਆਲੇ-ਦੁਆਲੇ ਘੁੰਮਦੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×