For the best experience, open
https://m.punjabitribuneonline.com
on your mobile browser.
Advertisement

ਇਸਰੋ ਨੇ ਚੰਦਰਯਾਨ-3 ਦੀ ਲਾਂਚ ਰਿਹਰਸਲ ਪੂਰੀ ਕੀਤੀ

05:21 PM Jul 11, 2023 IST
ਇਸਰੋ ਨੇ ਚੰਦਰਯਾਨ 3 ਦੀ ਲਾਂਚ ਰਿਹਰਸਲ ਪੂਰੀ ਕੀਤੀ
Advertisement

ਤਿਰੂਪਤੀ (ਆਂਧਰਾ ਪ੍ਰਦੇਸ਼), 11 ਜੁਲਾਈ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਚੰਦਰਯਾਨ-3 ਲਈ 'ਲਾਂਚ ਰਿਹਰਸਲ' ਪੂਰੀ ਕੀਤੀ। ਇਸ ਨੂੰ 14 ਜੁਲਾਈ ਨੂੰ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ।

Advertisement

Advertisement
Tags :
Author Image

Advertisement
Advertisement
×