ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ਵੱਲੋਂ ਰਫ਼ਾਹ ’ਤੇ ਵੱਡੇ ਹਮਲੇ ਦੀ ਤਿਆਰੀ, ਲੋਕਾਂ ਨੂੰ ਇਲਾਕਾ ਖਾਲ੍ਹੀ ਕਰਨ ਲਈ ਕਿਹਾ

11:56 AM May 06, 2024 IST

ਯੇਰੂਸ਼ਲਮ, 6 ਮਈ
ਇਜ਼ਰਾਇਲੀ ਫੌਜ ਨੇ ਫਲਸਤੀਨੀਆਂ ਨੂੰ ਪੂਰਬੀ ਰਫ਼ਾਹ ਨੂੰ ਖਾਲ੍ਹੀ ਕਰਨ ਲਈ ਕਿਹਾ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉੱਥੇ ਛੇਤੀ ਹੀ ਜ਼ਮੀਨੀ ਹਮਲਾ ਹੋ ਸਕਦਾ ਹੈ। ਇਜ਼ਰਾਈਲ ਰੱਖਿਆ ਬਲਾਂ ਦੇ ਬਿਆਨ ਅਨੁਸਾਰ ਲੋਕਾਂ ਨੂੰ ਤੱਟ ਦੇ ਨੇੜੇ ਇਜ਼ਰਾਈਲ ਵੱਲੋਂ ਐਲਾਨੇ ਮਨੁੱਖਤਾਵਾਦੀ ਜ਼ੋਨ ਮੁਵਾਸੀ ਵਿੱਚ ਜਾਣ ਲਈ ਕਿਹਾ ਗਿਆ ਹੈ। ਫੌਜ ਨੇ ਕਿਹਾ ਕਿ ਉਸ ਨੇ ਹਸਪਤਾਲ, ਟੈਂਟ, ਭੋਜਨ ਅਤੇ ਪਾਣੀ ਸਮੇਤ ਖੇਤਰ ਵਿੱਚ ਸਹਾਇਤਾ ਦਾ ਵਿਸਥਾਰ ਕੀਤਾ ਹੈ। ਇਹ ਐਲਾਨ ਜੰਗਬੰਦੀ ਦੀ ਗੱਲਬਾਤ ਦੌਰਾਨ ਕੀਤਾ ਗਿਆ ਹੈ ਜੋ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਹੈ। ਖਦਸ਼ਾ ਹੈ ਕਿ ਇਜ਼ਰਾਈਲ ਛੇਤੀ ਹੀ ਜ਼ਮੀਨੀ ਹਮਲਾ ਕਰੇਗਾ।

Advertisement

Advertisement