ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਆਰਬੀ ਇਨਫਰਾਸਟਰਕਚਰ ਦੀ ਅਪਰੈਲ ’ਚ ਟੌਲ ਉਗਰਾਹੀ 29 ਫ਼ੀਸਦ ਵੱਧ ਕੇ 503 ਕਰੋੜ ਰੁਪਏ ਹੋਈ

01:45 PM May 07, 2024 IST

ਨਵੀਂ ਦਿੱਲੀ, 7 ਮਈ
ਇਸ ਸਾਲ ਅਪਰੈਲ ਵਿਚ ਆਈਆਰਬੀ ਇਨਫਰਾਸਟਰਕਚਰ ਡਿਵੈਲਪਰਾਂ ਦੀ ਟੌਲ ਉਗਰਾਹੀ 29 ਫੀਸਦੀ ਵਧ ਕੇ 503 ਕਰੋੜ ਰੁਪਏ ਹੋ ਗਈ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ਟੌਲ ਵਸੂਲੀ ਤੋਂ 388 ਕਰੋੜ ਰੁਪਏ ਕੀਤੀ ਸੀ। ਕੰਪਨੀ ਨੇ ਕਿਹਾ ਕਿ ਵਿੱਤੀ ਸਾਲ 2023-24 ਵਿੱਚ ਸਾਲਾਨਾ ਆਧਾਰ 'ਤੇ ਟੌਲ ਉਗਰਾਹੀ ਵਿੱਚ 24 ਫੀਸਦੀ ਦਾ ਵਾਧਾ ਹੋਇਆ ਹੈ। ਨਵੇਂ ਸਾਲ ਦੀ ਸ਼ੁਰੂਆਤ ਵਿੱਚ 29 ਫੀਸਦ ਦਾ ਮਜ਼ਬੂਤ ​​ਵਾਧਾ ਉਤਸ਼ਾਹ ਭਰਨ ਵਾਲਾ ਹੈ।

Advertisement

Advertisement
Advertisement